ਰਾਮਗੜ੍ਹੀਆ ਗੋਤਰ ਸੂਚੀ


ਓ : ਊੱਭੀ, ਉਸਾਹਨ, ਉਹੀ, ਉਜਲ, ਉਪਲ,ਉਬਰਾਏ, ਉਡਲੀ, ਉਗੀ, ਉਕਰ, ਉਗਆੜ

ਅ : ਅਤਲੀ, ਅਤਰੀ, ਅੜੀ, ਆਸੀ, ਆਸਲ, ਅਜਮਲ, ਅਜੀਮਲ, ਐਦੀ, ਅਜੀ, ਅੰਜਾਨ, ਅਗੋਤਰਾ, ਅਵੇਰਾ, ਔਜਲਾ, ਆਉਗਰ, ਆਉਲਖ, ਆਉਜਲੇ, ਅਲੁਣੇ, ਅਨੇਤਾ, ਅਨੰਦੁ, ਐਦਨ, ਅਤਰ, ਅਤਰੀ

ਇ : ਇਹਦੀ, ਇਧਣ, ਈਸਰ

ਸ : ਸੀਹਰਾ, ਸੀਹਰੇ, ਸੈਂਭੀ, ਸੋਹਲ, ਸੱਗੂ, ਸੂਰ, ਸੂਰਾ, ਸੀਹਟ, ਸੂਰੀ, ਸੂਰਧਾਰ, ਸੂਤਧਾਰ, ਸੋਖੀ, ਸੈਹਮੀ, ਸਿਆਣ, ਸੋਂਧ, ਸੋਂਦ, ਸੱਲ੍ਹ, ਸੱਲ, ਸੈਂਸ, ਸੂੰਗਰ, ਸ਼ਿੰਗਾਰੀ, ਸੰਦਲ, ਸਪਾਲ, ਸਹੋਤਾ, ਸੋਹਨਪਾਲ, ਸਾਹਿਬ, ਸਲਾਰੀਆ, ਸੰਜੋਤਰਾ, ਸਹਾਰਨ, ਸੁਰਜਨ, ਸੱਭਰਵਾਲ, ਸੰਧੂ, ਸਿੱਧੂ, ਸੋਹੀ, ਸੂਈ, ਸਲੈਚ, ਸੋਈ, ਸਿੰਗਰਖਾਨੀ, ਸਡਲ, ਸਲਗੋਤਰਾ, ਸਾਕਾ, ਸਿਧੇ, ਸ਼ੇਰਗਿੱਲ, ਸੁਰ੍ਯਾਵੰਸ਼ੀ, ਸਹੰਸ, ਸੁਲਣ

ਹ : ਹੰਸਪਾਲ, ਹੂੰਝਣ, ਹੰਸ, ਹੰਜਰਾਹ, ਹਰੇਯਾਂ, ਹਰਗੋਤਰਾ

ਕ : ਕੈੰਸਰੇ, ਕੈਲੇ, ਕੁੰਦੀ, ਕਲਸੀ, ਕੋੰਡਲ, ਕੱਲਾ, ਕਲੇਰ, ਕਾਲਿਆਣ, ਕੁੰਦਰਾ, ਕਸ਼ਯਪ, ਕੌਸ਼ਲ, ਕਲਗੋਤਰਾ, ਕੁੰਦਨ, ਕਟੋੜਾ, ਕੈਰਵੇ

ਖ : ਖੋਖਰ, ਖੁਰਲ, ਖਰੇ, ਖੀਵਾ, ਖਾਤੀ, ਖੰਬਾ, ਖਲਰ, ਖੱਟੜ

ਗ : ਗੁਣਦੇਉ, ਗੱਬੀ, ਗਹੀਰ, ਗੈਦੂ, ਗਾਬੜੀਆ, ਗਿਹਲੇ, ਗਾਹਲੇ, ਗਲਸੀੰਹ, ਗੁਲਸੀਆਂ, ਗਿੱਲ, ਗੈਲੇ, ਗਾਂਧੀ, ਗਾਧੀ, ਗੋਰਾਏ, ਗੋਧਨ, ਗੋੰਸਲ, ਗੱਲਾ, ਗੱਬੀ, ਗੋਲਰ

ਘ : ਘਣਸੀੰਹ, ਘਟਾਉੜੇ, ਘਟੋਰਾ, ਘੜਿਆਲ, ਘੁਣਦੂ, ਘੁਲਦੂ, ਘੁਮੰਣ, ਘੀਰ, ਘੀਰੇ, ਘਾਲੀ

ਚ : ਚਾਨਾ, ਚਾਨੇ, ਚੰਨੀ, ਚੱਗਰ, ਚਾਹਲ, ਚੱਡਾ, ਚਲੋਤਰੇ, ਚਾਂਦੇ, ਚੁਢਾ, ਚੇਹੜੇ, ਚੌਹਾਨ, ਚੂੰਡੀਆਂ, ਚਾਂਦਲ, ਚਾਂਦਲੇ, ਚਗਤਾ , ਚੂਹੰਡਖਾਣੇ, ਚਿੰਦਰੇ, ਚੰਗਾ

ਛ : ਛਾਪਾ, ਛੀਟ, ਛਿਪਰਾ

ਜ : ਜੰਡੂ, ਜੱਬਲ, ਜਗਦੇਵ, ਜਗਦੇਉ, ਜਗਦੇ, ਜੁਤਲਾ, ਜਸਵਾਲ, ਜੀਤਲੇ, ਜੈਤਲੀ, ਜਸਕਲਿਆਣ, ਜਾੱਲੇ, ਜੱਗੀ, ਜੰਜੁਹਾ, ਜਲੋਤਰੇ, ਜੋਹਲੀ, ਜੋਹਲ, ਜੰਡਿਆ, ਜਾਸ, ਜੱਸ, ਜੈਜਵਾਲ, ਜਿੰਟਾ, ਜਾਂਗੜੇ

ਝ : ਝਾਂਸ, ਝੀਤਾ, ਝੀਤੇ, ਝਿਉਟ

ਟ : ਟੱਟਲ, ਟੱਟਰ, ਟਿੰਡ, ਟਡੀਆਲ, ਟਾਂਡਾ

ਠ : ਠੇਠੀ

ਡ : ਡਡਿਆਲ , ਡਡੇਆਲਾ, ਡੱਫੂ, ਡੋਗਰੇ

ਢ : ਢੋਲ, ਢਿੱਲੋਂ

ਤ : ਤਿਲਕ, ਤ੍ਰਿਗੋਤਰੇ, ਤੱਖੀ

ਥ : ਥੇਸੀ, ਥਿੰਦ,

ਦ : ਦਹੇਲਾ, ਦਰਹੇਲੇ, ਦੇਵਗਨ, ਦੇਉਗਣ, ਦੇਵ, ਦੇਵੇ, ਦੇਉੜੇ, ਦੇਉਸੀ, ਦੇਉ, ਦਹਿਉ, ਦਈਉ, ਦੇਵਰਾਨ, ਦਿਊੜਾ

ਧ : ਧੰਜਲ, ਧੂਪੜ, ਧੀਰ, ਧੀਰਨ, ਧੰਮੂ, ਧੋੰਸੀ, ਧਾਮੀ, ਧਾਰੀਵਾਲ, ਧਾਲੀਵਾਲ, ਧਾਨੀ, ਧੂਰ, ਧੌਲ, ਧੌਲੇ

ਨ : ਨੋਤੇ, ਨੋਤਾ, ਨੋਟਾ, ਨੰਨੜੇ, ਨੰਨਰਾ, ਨੰਧੜਾ, ਨੰਦੜਾ, ਨੰਧਰਾ, ਨਾਗੀ, ਨਾਰੂ, ਨਰੋਤੇ, ਨੂਰ, ਨਗਰੀ, ਨੌਲ, ਨਰਦੋਈਏ, ਨਮਾਹੂ

ਪ : ਪਨੇਸਰ, ਪੈਕ, ਪਲਾਹਾ, ਪਾਸੀ, ਪਾਂਧੀ, ਪਾਂਧਾ, ਪਦਮ, ਪਾਂਚਾਲ, ਪਵਾਰ, ਪਠਾਨੀਆ, ਪੁੰਨੀ, ਪੰਨੂ, ਪੁਰਬਾ, ਪੈਂਚ, ਪਾਂਚਾਲ, ਪਰਨੋਤਰਾ, ਪਲਾਨੀਆ, ਪੱਦੀਆ, ਪਾਲਣਾ, ਪਾਲਣੇ, ਪਲਾਇਏ

ਫ : ਫੁੱਲ, ਫਲੋਰਾ

ਬ: ਬਿਰਦੀ, ਬਿਮਰਾ, ਬੰਮਰਾ, ਬਿੰਬਰੋ, ਬਬਰਾ, ਬਾਹੜਾ, ਬਾਹੜੇ, ਬਰਮੀ, ਬਬਰ, ਬਾਗੜੀਆ, ਬਾਂਸਲ, ਬੰਸਲ, ਬੁੱਟਰ, ਬਸਣ, ਬਾਠ, ਬਰੁਮਾਰ, ਬਸੀਮਾਰ, ਬਸਦੇਉ, ਬਾਹੜੀ, ਬਰਿਆਹ, ਬੈਂਸ, ਬਾਜਵੇ, ਬੀਯਾਂ, ਬੀਆਨ, ਬੋਹਤੇ, ਬੱਲ, ਬਲਸੂਰ, ਬਹੋਰਾ, ਬਸੰਤ, ਬਸੀਰ, ਬਰੀਆਹ, ਬਵਾਹੂ, ਬਮਸਾ, ਬਿਜੜਾ, ਬੋਪਾਰਾਏ, ਬੋਸ

ਭ : ਭੋਗਲ, ਭੋਡੇ, ਭੰਮਰਾ, ਭੰਬਰਾ, ਭੰਬਰ, ਭੇਲੇ, ਭੱਟੀ, ਭਾਰਜ, ਭਾਰਦਵਾਜ, ਭੁੱਲਰ, ਭੁਰਜੀ, ਭਰੀ, ਭਾਰੀ, ਭੱਚੂ, ਭੰਗੂ, ਭੋਲੇ, ਭਦਾਲੇ, ਭਿੰਡਰ, ਭੂਈ, ਭੂਹੀ, ਭੰਗਰਾ, ਭੰਗਰੇ, ਭਸੀਨ

ਮ : ਮਮੁੰਡੇ, ਮਣਕੂ, ਮੂਧੜ, ਮੁੱਧਨ, ਮਰਵਾਹਾ, ਮਰੂਆ, ਮਰਵਾ, ਮੈਹਣੇ, ਮੀਣ, ਮਿੱਸਣ, ਮਠਾਰੂ, ਮਠਾੜੂ, ਮੁਟਿਆਰ, ਮਲਹੋਤਰੇ, ਮਿਨਹਾਸ, ਮਾਨ, ਮਹਲ, ਮਾਉ, ਮੱਟੂ, ਮੱਲੀ, ਮਨੂਰ, ਮਾਯੋ, ਮਨਪੋਤਰੇ, ਮੁੱਟੇ

ਰ : ਰੁਪਾਲ, ਰੀਹਲ, ਰੈਤ, ਰਿਐਤ, ਰਿਆਤ, ਰੂਪਰਾਏ, ਰੂਪਰਾ, ਰਾਜੜ, ਰਾਜਲ, ਰੈਹਸੀ, ਰੇਨੂ, ਰੈਣੂ, ਰਨਾਉਤਾ, ਰਾਜਪਾਲ, ਰਾਜਵੰਸ, ਰਘਬੋਤਰਾ, ਰੇਹਾਨ, ਰਾਏ, ਰਾਓ, ਰੱਟੇ, ਰੰਧਾਵਾ, ਰਾਘੋ, ਰਾਘਵ, ਰੁਮਾਣਾ, ਰਾਜਬੰਸ, ਰਤਨ, ਰਤਨਭਾਰਦਵਾਜ, ਰਲਹਨ, ਰੁਮਾਣਾ

ਲ : ਲੋਟੇ, ਲਾਲ, ਲੱਲ, ਲੀਲ, ਲਾਇਲ, ਲਿਖਾਰੀ, ਲਧਰੋਈਏ, ਲਖਨਪਾਲ, ਲੱਡੂ

ਵ : ਵਿਰਦੀ, ਵਿਲਖੁ, ਵੱਸਣ, ਵਸੀਰ, ਵਾਸਿਸ਼ਟ, ਵਿਰਕ, ਵਰੀਯਾਹ, ਵਾਰਨੇ, ਵਸਾਤੀ, ਵਧਾਵਾ, ਵਾਹੜੇ, ਵੰਦਲ, ਵੇਦੀ, ਵੇੰਡਲ

Last Updated on : 18 Aug 2018

View Ramgarhia Jathere List on website: http://www.mubarkaan.com/gotra_list.html

ਅਗਰ ਕਿਸੇ ਰਾਮਗੜ੍ਹੀਆ ਪਰਿਵਾਰ ਦਾ ਗੋਤ ਇਸ ਲਿਸਟ ਵਿੱਚ ਦਰਜ ਨਹੀ ਹੈ ਤਾਂ ਕਿਰਪਾ ਕਾਰਕੇ 98146-90203 (Whatsapp, WS. Dhimaan) ਤੇ ਭੇਜ ਦੇਉ, ਅਸੀਂ ਜਲਦ ਹੀ ਅਪਡੇਟ ਕਰ ਦੇਵਾਗੇ ਜੀ |

Waheguru Pal Singh
Dhimaan Marriage Bureau
639-R, Model Town
Nr. Tikona Park, Ludhiana
Whatsapp No: 98146 90203
(Providing Ramgarhia Matrimonial Services Since 2001)

Click here -> Mubarkaan.com